INC Manifesto Hindi

नशों व भ्रष्टाचार के विरूद्ध कार्रवाई, कर्ज माफी, 90 दिनों में नई औद्योगिक नीति हैं, पंजाब कांग्रेस के मैनिफैस्टो की प्रमुख विशेषताएं वी.आई.पी कल्चर का अंत करने, व्यापक स्तर पर आर्थिक सुधार व शासन में पूरी तरह से पारदर्शिता लाने का करता है वायदा बेघर दलितों/अनुसूचित जातियों/अन्य पिछड़ी जातियों को मुफ्त घर, प्रति परिवार एक व्यक्ति को नौकरी देगी पार्टी नई दिल्ली/चंडीगढ़, 9 जनवरी: पंजाब कांग्रेस का चुनाव घोषणा पत्र पंजाब का खोया सम्मान वापिस लाने और देश में उसके उसका सही स्थान वापिस दिलाने की कोशिश के तहत बादल सरकार में राज्य के संसाधनों पर कुछ लोगों के शिकंजे से राज्य व इसके लोगों से मुक्ति दिलाने का वायदा करता है, जिसकी पहचान बादलों से जुड़े बड़े स्तर पर भ्रष्टाचार, अराजकता, माफिया राज व भाई-भतीजावाद से है और इसी के साथ ही पार्टी मैनिफैस्टो प्रगतिशील कदम उठाते हुए व जरा हटकर उपाय करते हुए, शासन सहित पूरी वित्तीय और राजनीतिक व्यवस्था में पारदर्शिता लाने का वायदा करता है। हाल ही में कैप्टन अमरेन्द्र सिंह द्वारा जारी किए गए 9-सूत्रीय एजेंडे से आगे बढ़कर मैनिफैस्टो समाज के प्रत्येक वर्ग की समस्याओं का हल निकालने की दिशा में पार्टी के वायदों को इकट्ठा करता है और उस घोर अंधकार से राज्य व उसके लोगों को निकालने हेतु उठाए जाने वाले कई कदमों को सामने रखता है, जिन हालातों में उन्हें अकाली-भाजपा सरकार ने धकेल दिया है। नशों व अन्य माफियाओं के खिलाफ कार्रवाई करना, महत्वपूर्ण प्रशासनिक व कानूनी गतिविधियों पर नियंत्रण हेतु बड़े स्तर पर नए कानून लाना, रोजगार मुहैया करवाना और कृषि एवं उद्योग क्षेत्र को दोबारा खड़ा करने के लिए समयबद्ध कदम उठाना, वी.वी.आई.पी कल्चर का अंत करना,...

INC Manifesto Punjabi

ਨਸ਼ਿਆਂ ਤੇ ਭ੍ਰਿਸ਼ਟਾਚਾਰ ਖਿਲਾਫ ਕਾਰਵਾਈ, ਕਰਜ਼ਾ ਮੁਆਫੀ, 90 ਦਿਨਾਂ ਅੰਦਰ ਨਵੀਂ ਉਦਯੋਗ ਨੀਤੀ ਹਨ, ਪੰਜਾਬ ਕਾਂਗਰਸ ਦੇ ਮੈਨਿਫੈਸਟੋ ਦੀਆਂ ਮੁੱਖ ਵਿਸ਼ੇਸ਼ਤਾਵਾਂ ਵੀ.ਆਈ.ਪੀ ਕਲਚਰ ਦਾ ਅੰਤ ਕਰਨ, ਵਿਆਪਕ ਪੱਧਰ ‘ਤੇ ਆਰਥਿਕ ਸੁਧਾਰ ਤੇ ਸ਼ਾਸਨ ‘ਚ ਪੂਰੀ ਤਰ੍ਹਾਂ ਪਾਰਦਰਸ਼ਿਤਾ ਲਿਆਉਣ ਦਾ ਕਰਦਾ ਐ ਵਾਅਦਾ ਬੇਘਰ ਦਲਿਤਾਂ/ਅਨੁਸੂਚਿਤ ਜਾਤਾਂ/ਹੋਰ ਪਿਛੜੀਆਂ ਜਾਤਾਂ ਨੂੰ ਮੁਫ਼ਤ ਘਰ, ਪ੍ਰਤੀ ਪਰਿਵਾਰ ਇਕ ਵਿਅਕਤੀ ਨੂੰ ਨੌਕਰੀ ਦੇਵੇਗੀ ਪਾਰਟੀ ਨਵੀਂ ਦਿੱਲੀ/ਚੰਡੀਗੜ੍ਹ, 9 ਜਨਵਰੀ: ਪੰਜਾਬ ਕਾਂਗਰਸ ਦਾ ਚੋਣ ਘੋਸ਼ਣਾ ਪੱਤਰ ਪੰਜਾਬ ਦਾ ਖੋਹ ਚੁੱਕਾ ਸਨਮਾਨ ਵਾਪਿਸ ਲਿਆਉਣ ਤੇ ਦੇਸ਼ ਅੰਦਰ ਉਸਦੇ ਸਹੀ ਸਥਾਨ ਨੂੰ ਵਾਪਿਸ ਦਿਲਾਉਣ ਦੀ ਕੋਸ਼ਿਸ਼ ਹੇਠ ਬਾਦਲ ਸਰਕਾਰ ‘ਚ ਸੂਬੇ ਦੇ ਸੰਸਾਧਨਾਂ ਉਪਰ ਕੁਝ ਲੋਕਾਂ ਦੇ ਸ਼ਿਕੰਜ਼ੇ ਤੋਂ ਸੂਬੇ ਤੇ ਇਸਦੇ ਲੋਕਾਂ ਨੂੰ ਅਜ਼ਾਦੀ ਦਿਲਾਉਣ ਦਾ ਵਾਅਦਾ ਕਰਦਾ ਹੈ, ਜਿਸਦੀ ਪਛਾਣ ਬਾਦਲਾਂ ਨਾਲ ਵੱਡੇ ਪੱਧਰ ‘ਤੇ ਜੁੜੇ ਭ੍ਰਿਸ਼ਟਾਚਾਰ, ਅਰਾਜਕਤਾ, ਮਾਫੀਆ ਰਾਜ ਤੇ ਭਾਈ-ਭਤੀਜਾਵਾਦ ਤੋਂ ਹੈ ਅਤੇ ਇਸੇ ਦੇ ਨਾਲ ਹੀ ਪਾਰਟੀ ਦਾ ਮੈਨਿਫੈਸਟੋ ਤਰੱਕੀਸ਼ੀਲ ਕਦਮ ਚੁੱਕਦੇ ਹੋਏ ਤੇ ਥੋੜ੍ਹਾ ਹੱਟ ਕੇ ਉਪਾਅ ਕਰਦਿਆਂ, ਸ਼ਾਸਨ ਸਮੇਤ ਪੂਰੀ ਵਿੱਤੀ ਤੇ ਸਿਆਸੀ ਵਿਵਸਥਾ ‘ਚ ਪਾਰਦਰਸ਼ਿਤਾ ਲਿਆਉਣ ਦਾ ਵਾਅਦਾ ਕਰਦਾ ਹੈ। ਹਾਲੇ ‘ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਾਰੀ ਕੀਤੇ ਗਏ 9-ਸੂਤਰੀ ਏਜੰਡੇ ਤੋਂ ਅੱਗੇ ਵੱਧ ਕੇ ਮੈਨਿਫੈਸਟੋ ਸਮਾਜ ਦੇ ਹਰੇਕ ਵਰਗ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਦੀ ਦਿਸ਼ਾ ‘ਚ ਪਾਰਟੀ ਦੇ ਵਾਅਦਿਆਂ ਨੂੰ ਇਕੱਠਾ ਕਰਦਾ ਹੈ ਅਤੇ ਇਸ ਕਾਲੇ ਹਨੇਰੇ ਤੋਂ ਸੂਬੇ ਤੇ ਇਸਦੇ ਲੋਕਾਂ ਨੂੰ ਕੱਢਣ ਲਈ ਚੁੱਕੇ ਜਾਣ ਵਾਲੇ ਕਈ ਕਦਮਾਂ ਨੂੰ ਸਾਹਮਣੇ ਰੱਖਦਾ ਹੈ, ਜਿਨ੍ਹਾਂ ਹਾਲਾਤਾਂ ‘ਚ ਉਨ੍ਹਾਂ ਨੂੰ ਅਕਾਲੀ-ਭਾਜਪਾ ਸਰਕਾਰ ਨੇ ਧਕੇਲ ਦਿੱਤਾ ਹੈ। ਨਸ਼ਿਆਂ ਤੇ ਹੋਰ ਮਾਫੀਆਵਾਂ ਖਿਲਾਫ ਕਾਰਵਾਈ ਕਰਨਾ, ਮਹੱਤਵਪੂਰਨ ਸ਼ਾਸਨ ਪ੍ਰਸ਼ਾਸਨਿਕ ਤੇ ਕਾਨੂੰਨੀ ਗਤੀਵਿਧੀਆਂ ਉਪਰ ਕੰਟਰੋਲ ਲਈ ਵੱਡੇ ਪੱਧਰ ‘ਤੇ ਕਾਨੂੰਨ ਲਿਆਉਣਾ, ਰੋਜ਼ਗਾਰ ਮੁਹੱਈਆ ਕਰਵਾਉਣਾ ਅਤੇ ਖੇਤੀ ਤੇ ਉਦਯੋਗ ਖੇਤਰ ਨੂੰ ਮੁੜ ਖੜ੍ਹਾ ਕਰਨ ਵਾਸਤੇ ਸਮਾਂਬੱਧ ਕਦਮ ਚੁੱਕਣਾ, ਵੀ.ਵੀ.ਆਈ.ਪੀ ਕਲਚਰ ਦਾ ਅੰਤ ਕਰਨਾ, ਪਿਛੜ ਚੁੱਕੇ...

INC Manifesto

Crackdown on drugs & corruption, debt waiver, new industrial policy in 90 days key highlights of Punjab Congress manifesto Promises to end VIP culture, bring sweeping economic reforms & total transparency in governance Party to give free houses to homeless Dalits/SCs/OBCs, one job in every family   New Delhi/Chandigarh, January 9 In an effort to redeem Punjab’s lost honour and to restore it to its rightful place in the country, the Punjab Congress manifesto promises to free the state and its people from the oligarchic shackles of the Badal government on the state’s resources, marked by widespread corruption, lawlessness, mafia rule and nepotism linked with the Badals, while vowing to bring in total transparency in governance as well as all financial and political systems through innovative initiatives and out-of-the-box measures.   Taking off from the 9-point agenda released recently by Captain Amarinder Singh, the manifesto bundles together the party’s promises to address the concerns of every section of the society, and lists down several concrete initiatives to rescue the state and its people from the dismal abyss into which they have been plunged by the SAD-BJP government.   A crackdown on drugs and other mafias, a series of wide-ranging new legislations to control important administrative and legal functions, time-bound steps to bolster employment and revive agriculture and industry, ending of VVIP culture, bringing the marginalized and minorities back into the societal mainstream, are the key highlights of the 120-page manifesto, released by world renowned economist and former Prime Minister Dr Manmohan Singh on Monday in New Delhi, with simultaneous release in six key cities of Punjab by senior party leaders.   Offering the Congress...

More than 300 AAP supporters, YAD leader join Congress, pledge allegiance to Capt Amarinder

300 ਤੋਂ ਵੱਧ ਆਪ ਸਮਰਥਕ, ਯੂਥ ਅਕਾਲੀ ਲੀਡਰ ਕਾਂਗਰਸ ‘ਚ ਸ਼ਾਮਿਲ; ਸਹੁੰ ਚੁੱਕ ਕੇ ਕੈਪਟਨ ਅਮਰਿੰਦਰ ਪ੍ਰਤੀ ਪ੍ਰਗਟਾਈ ਨਿਸ਼ਠਾ ਚੰਡੀਗੜ੍ਹ, 5 ਨਵੰਬਰ: ਬੀਤੇ ਦਿਨਾਂ ਤੋਂ ਚੱਲਦੇ ਆ ਰਹੇ ਕ੍ਰਮ ਹੇਠ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਪੰਜਾਬ ਨੂੰ ਇਕ ਵੱਡਾ ਝਟਕਾ ਦਿੰਦੇ ਹੋਏ ਉਸਦੇ 300 ਤੋਂ ਵੱਧ ਸਮਰਥਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਮੌਜ਼ੂਦਗੀ ਕਾਂਗਰਸ ‘ਚ ਸ਼ਾਮਿਲ ਹੋ ਗਏ, ਇਥੋਂ ਤੱਕ ਕਿ ਮਾਲਵਾ ਦੇ ਇਕ ਯੂਥ ਅਕਾਲੀ ਦਲ ਦੇ ਲੀਡਰ ਨੇ ਵੀ ਪੰਜਾਬ ਕਾਂਗਰਸ ਪ੍ਰਤੀ ਨਿਸ਼ਠਾ ਪ੍ਰਗਟਾਉਂਦਿਆਂ ਸਹੁੰ ਚੁੱਕੀ। ਇਸ ਲੜੀ ਹੇਠ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਨਾਲ ਸਬੰਧਤ ਆਪ ਸਮਰਥਕਾਂ ਨੂੰ ਇਥੇ ਕਾਂਗਰਸ ਭਵਨ ਵਿਖੇ ਕਾਂਗਰਸ ‘ਚ ਸ਼ਾਮਿਲ ਕੀਤਾ ਗਿਆ। ਉਨ੍ਹਾਂ ਦੀ ਅਗਵਾਈ ਸੱਤ ਆਗੂ, ਸ੍ਰਿਸ਼ਟੀਕਰਤਾ ਵਾਲਮੀਕਿ ਐਜੁਕੇਸ਼ਨਲ ਟਰੱਸਟ ਦੇ ਸ਼ੀਤਲ ਅਦੀਵਾਸੀ, ਰਾਜੇਸ਼ ਦੇਤਯਾ ਤੇ ਅਸ਼ੋਕ ਦੇਤਯਾ (ਸਾਰੇ ਲੁਧਿਆਣਾ ਜ਼ਿਲ੍ਹੇ ਤੋਂ) ਤੇ ਬੇਬੀ ਰਾਮ ਚੰਡਾਲ, ਪ੍ਰਦੀਪ ਗੋਤ, ਬਲਵੇਸ਼ਰ ਦੇਤਯਾ ਤੇ ਰਾਕੇਸ਼ ਸ਼ੈੱਟੀ, ਕਰ ਰਹੇ ਸਨ। ਜਦਕਿ ਮਾਲਵਾ ਜੋਨ-3 ਦੇ ਯੂਥ ਅਕਾਲੀ ਦਲ ਦੇ ਬੁਲਾਰੇ ਗੁਰਪ੍ਰੀਤ ਸਿੰਘ ਹੈੱਪੀ ਵੀ ਇਸ ਮੌਕੇ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋ ਗਏ। ਜਿਸ ਨਾਲ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਆਪਣੇ ਆਗੂ ਖੋਹੁੰਦੀ ਜਾ ਰਹੀ ਸੱਤਾਧਾਰੀ ਸ੍ਰੋਮਣੀ ਅਕਾਲੀ ਦਲ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਇਨ੍ਹਾਂ ਆਗੂਆਂ ਦਾ ਕਾਂਗਰਸ ‘ਚ ਸਵਾਗਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਵੱਡੀ ਗਿਣਤੀ ‘ਚ ਆਗੂਆਂ ਤੇ ਵਰਕਰਾਂ ਦਾ ਆਪ ਤੇ ਅਕਾਲੀ ਦਲ ਨੂੰ ਛੱਡਣਾ ਦਰਸਾਉਂਦਾ ਹੈ ਕਿ ਇਨ੍ਹਾਂ ਦਾ ਪੂਰੀ ਤਰ੍ਹਾਂ ਨਾਲ ਦੋਨਾਂ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਹੈ। ਜਿਹੜੀਆਂ ਸੂਬੇ ਨੂੰ ਬਰਬਾਦੀ ਵੱਲ ਧਕੇਲਣ ਨੂੰ ਤੁਰੀਆਂ ਹੋਈਆਂ ਹਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਬੀਤੇ ਤਿੰਨ ਦਿਨਾਂ ‘ਚ ਅਕਾਲੀ ਦਲ ਤੇ ਆਪ ਦੇ ਕਈ ਮਹੱਤਵਪੂਰਨ ਆਗੂਆਂ ਨੇ ਕਾਂਗਰਸ ‘ਚ ਆਪਣਾ ਭਰੋਸਾ ਪ੍ਰਗਟਾਇਆ ਹੈ। ਜਿਨ੍ਹਾਂ ਨੇ ਖੁਲਾਸਾ ਕੀਤਾ ਕਿ ਚੋਣਾਂ...

Captain Amarinder challenges Kejriwal, Badal to debate

Favours martyr status for ex-serviceman Subedar Ram Kishen Chandigarh, November 5 Accusing Arvind Kejriwal of indulging in theatrical gimmickry in order to achieve his dream of becoming Punjab’s chief minister, Punjab Congress president Captain Amarinder Singh on Saturday challenged the AAP leader, as well as Akali leader Parkash Singh Badal, to an open, public debate on any issue relevant to the state Assembly elections.   Accusing Kejriwal of being an escapist and trying to run away from a debate on one pretext or the other, Captain Amarinder said as a chief ministerial aspirant he should have the guts to face me directly, rather than put others in the front. Kejriwal had earlier named four party leaders to take on Captain Amarinder in a debate, saying he himself did not belong to Punjab.   Captain Amarinder dismissed Kejriwal’s claims that he did not want to become the chief minister of Punjab with a pinch of salt, saying it had become quite evident that the AAP leader’s eyes were set on Punjab’s top position and he was simply trying to mislead the people of the state by claiming otherwise.   Replying to a question on Kejriwal’s charges of a Congress-BJP nexus, Captain Amarinder pointed out that he had been running around courts for the past 10 years, under the Badal regime. “Does that indicate a nexus,” he asked, asserting that he will not spare Badal once he is back in power. “We did it earlier, we will put him in his place again,” said Captain Amarinder.   To a question on giving martyr’s status to Subedar (Retd) Ram Kishen Grewal, whose...

Drunk in Parliament…And now drunk at funeral too?

PPCC comes down heavily on ‘drunk’ Bhagwant Mann’s misbehavior at Manmeet’s funeral Chandigarh, November 5 Aam Aadmi Party (AAP) leader and Sangrur MP Bhagwant Mann’s tryst with what clearly seems to be drunken misbehaviour seemed to be continuing, sparing not even the somber occasion of a funeral. Mann was on Friday forced by the family of singer Manmeet Singh, who was burnt to death in Australia some days back, to leave their home in Sangrur after he persistently misbehaved with them as well as the media persons present there. A video that went viral on the social media soon after clearly showed that the AAP leader was neither stable nor in his senses. Stumbling and slurring as he spoke to the media, Mann appeared to be under the influence of alcohol, as he is increasingly prone to be. Media reports on Saturday morning also described in considerable detail Mann’s abhorrent behavior, and that too at such a solemn occasion, the Punjab Pradesh Congress Committee (PPCC) said in a statement issued here. The statement added that misbehaving under the influence of alcohol seemed to be becoming a habit with Mann, who just did not deserve to be taken seriously as a politician and candidate for the upcoming Assembly elections. Apart from forcibly intruding into deceased Manmeet’s family matters, Mann appeared to have stumbled on his way out of the house, the PPCC leaders pointed out citing media reports. This seemed to indicate that, once again, Mann had publicly made a fool of himself, probably in an inebriated state. The video, they said, also clearly showed that Mann was not in his...